ਤੇਰੇ ਸਿਰ ਬਾਂਵਰੀਆਂ | Ki Hai Tera Naam Balka
ਤੇਰੇ ਸਿਰ ਬਾਂਵਰੀਆਂ ਕੀ ਏ, ਤੇਰਾ, ਨਾਮ ਬਾਲਕਾ ।ਕੇਹੜਾ, ਸ਼ਹਿਰ, ਗਰਾਂ ਬਾਲਕਾ ॥ਕਿੰਝ,, ਖੇਡੇ ਤੂੰ, ਐਸੀਆਂ ਖੇਲਾਂ,ਤੇਰੇ ਸਿਰ ਬਾਂਵਰੀਆਂ,ਬਾਂਵਰੀਆਂ… ਕੇਹੜਿਆਂ ਗੁਰਾਂ ਦਾ ਚੇਲਾ,ਤੇਰੇ ਸਿਰ ਬਾਂਵਰੀਆਂ ॥ ਸ਼ਿਵ ਜੀ ਤੋਂ, ਵਰਦਾਨ ਮੈਂ ਪਾਇਆ ।ਦਿੱਤਾਤ੍ਰੇ ਜੀ ਨੂੰ, ਗੁਰੂ ਬਣਾਇਆ ॥ਤਦੇ,, ਖੇਲੂੰ ਮੈਂ, ਐਸੀਆਂ ਖੇਲਾਂ,ਮੇਰੇ ਸਿਰ ਬਾਂਵਰੀਆਂ,ਬਾਂਵਰੀਆਂ… ਦਿੱਤਾਤ੍ਰੇ, ਜੀ ਦਾ ਚੇਲਾ,ਮੇਰੇ ਸਿਰ ਬਾਂਵਰੀਆਂ ॥ ਮੈਨੂੰ, ਆਪਣਾ, ਗੁਰੂ ਬਣਾ … Read more