Recently, I got scammed by this scam casino. At first, everything looked legitimate but once I deposited a larger amount and tried to withdraw my winnings i got scammed.

ਸਾਨੂੰ ਛੇਤੀ ਛੇਤੀ ਦਰ ਤੇ ਬੁਲਾ ਸਿੱਧ ਜੋਗੀ ਪੌਣਾਹਾਰੀਆ

Sanu Cheti Cheti Dar Te Bula Sidh Jogi Paunahariya ਸਾਨੂੰ ਛੇਤੀ ਛੇਤੀ, ਦਰ ਤੇ ਬੁਲਾ,ਸਿੱਧ ਜੋਗੀ, ਪੌਣਾਹਾਰੀਆ ॥ਗ਼ੁਫ਼ਾ ਵੇਖਣੇ ਦਾ, ਮਨ ਵਿੱਚ ਚਾਅ,ਸਿੱਧ ਜੋਗੀ, ਪੌਣਾਹਾਰੀਆ ।ਸਾਨੂੰ ਛੇਤੀ ਛੇਤੀ… ਕੁੰਡਲ, ਜਟਾਵਾਂ ਵਾਲਾ, ਜੋਗੀ ਮੇਰਾ ਸੋਹਣਾ ਏ ।ਦਰ ਉੱਤੇ, ਆ ਕੇ ਬਾਬਾ, ਦਰਸ਼ਨ ਪਾਉਣਾ ਏ ॥ਚਿੱਠੀ, ਪਾ ਕੇ ਸਾਨੂੰ, ਗ਼ੁਫ਼ਾ ਤੇ ਬੁਲਾ,ਸਿੱਧ ਜੋਗੀ, ਪੌਣਾਹਾਰੀਆ…ਸਾਨੂੰ ਛੇਤੀ ਛੇਤੀ… ਬਾਰਾਂ, … Read more

ਸਾਨੂੰ ਛੇਤੀ ਛੇਤੀ ਦਰ ਤੇ ਬੁਲਾਈ ਜੋਗੀਆ | Sanu Chheti Chheti Dar Te Bulayi Jogiya

ਸਾਨੂੰ ਛੇਤੀ ਛੇਤੀ ਦਰ ਤੇ ਬੁਲਾਈ ਜੋਗੀਆ ਤੂੰ ਹੀ, ਸਾਡਾ ਜੱਜ ਬਾਬਾ, ਤੂੰ ਹੀ ਹੈ ਵਕੀਲ,ਤੇਰੇ, ਦਰ ਲਾਈ, ਤੇਰੇ ਭਗਤਾਂ ਅਪੀਲ ॥ਤੇਰੀਆਂ, ਅਦਾਲਤਾਂ ਚ, ਖੜੇ ਗ਼ੁਨਾਹਗਾਰ ਤੇਰੇ, ਤੇਰੀਆਂ…ਤੇਰੀਆਂ, ਅਦਾਲਤਾਂ ਚ, ਖੜੇ ਗ਼ੁਨਾਹਗਾਰ ਤੇਰੇ,ਲੰਮੀਆਂ, ਤਾਰੀਖਾਂ ਨਾ ਤੂੰ, ਪਾਈਂ ਜੋਗੀਆ,ਸਾਨੂੰ, ਛੇਤੀ ਛੇਤੀ…ਜੈ ਹੋ ॥ । ਦਰ ਤੇ ਬੁਲਾਈ ਜੋਗੀਆ,ਛੇਤੀ ਛੇਤੀ, ਦਰ ਤੇ ਬੁਲਾਈ ਜੋਗੀਆ ॥ ਤੇਰੀ, ਕਚਿਹਰੀ … Read more

ਬਾਬਾ ਪੈ ਗਿਆ ਪੰਜਾਬੀਆਂ ਦੇ ਪੱਲੇ | Baba Pai Giya Punjabiya De Palle

ਬਾਬਾ ਪੈ ਗਿਆ ਪੰਜਾਬੀਆਂ ਦੇ ਪੱਲੇ ਬਾਬਾ, ਪੈ ਗਿਆ, ਪੰਜਾਬੀਆਂ ਦੇ ਪੱਲੇ,ਬਾਬੇ ਦੀ, ਹੋ ਗਈ, ਬੱਲੇ ਬੱਲੇ ॥ ਪਹਿਲਾਂ, ਤਾਂ ਕਰੇ ਬਾਬਾ/ਜੋਗੀ, ਮੋਰ ਸਵਾਰੀ ॥ਹੁਣ ਰੱਖਦਾ, ਸਕੌਡਾ ਕਾਰ ਥੱਲੇ,ਬਾਬੇ ਦੀ, ਹੋ ਗਈ, ਬੱਲੇ ਬੱਲੇ…ਬਾਬਾ, ਪੈ ਗਿਆ… ਪਹਿਲਾਂ, ਤਾਂ ਨਹਾਵੇ ਬਾਬਾ/ਜੋਗੀ, ਚਰਨ ਗੰਗਾ ਵਿੱਚ ॥ਹੁਣ ਨਹਾਉਂਦਾ ਏ, ਸ਼ਾਵਰਾਂ ਥੱਲੇ,ਬਾਬੇ ਦੀ, ਹੋ ਗਈ, ਬੱਲੇ ਬੱਲੇ…ਬਾਬਾ, ਪੈ ਗਿਆ…

ਧੂਣਾ ਤੇਰੇ ਹੀ ਨਾਮ ਦਾ ਮੈਂ ਲਾਇਆ | Dhuna Tere Hi Naam Da Main Laya

Dhuna Tere Hi Naam Da Main Laya ਧੂਣਾ, ਤੇਰੇ ਨਾਮ ਦਾ ਜੀ, ਧੂਣਾ, ਤੇਰੇ ਨਾਮ ਦਾ ॥ਧੂਣਾ, ਤੇਰੇ ਹੀ, ਨਾਮ ਦਾ ਮੈਂ ਲਾਇਆ,ਏਥੇ, ਆ ਜਾ, ਬੋਹੜਾਂ ਵਾਲਿਆ ॥ਤੇਰੇ, ਭਗਤਾਂ ਨੇ, ਤੈਨੂੰ ਹੀ ਧਿਆਇਆ,ਏਥੇ, ਆ ਜਾ, ਬੋਹੜਾਂ ਵਾਲਿਆ ॥ਧੂਣਾ, ਤੇਰੇ ਹੀ, ਨਾਮ ਦਾ ਮੈਂ ਲਾਇਆ,ਏਥੇ, ਆ ਜਾ, ਬੋਹੜਾਂ ਵਾਲਿਆ….. ਤੇਰਾ, ਧੂਣਾ ਵੇਖਣ ਲਈ,ਚੱਲ ਕੇ, ਭੋਲ਼ੇ ਨਾਥ … Read more