Recently, I got scammed by this scam casino. At first, everything looked legitimate but once I deposited a larger amount and tried to withdraw my winnings i got scammed.

ਗੁਫ਼ਾ ਉੱਤੇ ਢੋਲ ਵੱਜਦੇ | Nachdiyan Sangtan Pyariyan Shera Wali

ਗੁਫ਼ਾ ਉੱਤੇ ਢੋਲ ਵੱਜਦੇ

ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ, ਢੋਲ ਵੱਜਦੇ ll
ਹੋ ਛਾਵਾ ਛਾਵਾ, ਨੀ ਗੁਫ਼ਾ ਉੱਤੇ, ਢੋਲ ਵੱਜਦੇ ll
ਢੋਲ ਵੱਜਦੇ, ਤੇ ਨਗਾੜੇ ਵੱਜਦੇ,
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ…………

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੇ, ਧੂਫ਼ ਲਿਆਈਆਂ ll
ਹੋ ਧੂਫ਼, ਧੁਖਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ…………

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣਾ, ਚਿਮਟਾ ਲਿਆਈਆਂ ll
ਹੋ ਚਿਮਟਾ, ਚੜ੍ਹਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ…………

ਦਰ ਤੇਰੇ ਤੇ, ਸੰਗਤਾਂ ਆਈਆਂ,
ਭਗਵੀਂ, ਝੋਲੀ ਲਿਆਈਆਂ ll
ਹੋ ਝੋਲੀ, ਪਹਿਨਾਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ…………

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੇ, ਪਊਏ ਲਿਆਈਆਂ ll
ਹੋ ਪਊਏ, ਪਹਿਨਾਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ………..

ਦਰ ਤੇਰੇ ਤੇ, ਸੰਗਤਾਂ ਆਈਆਂ,
ਰੋਟ, ਮਣੀ ਲਿਆਈਆਂ ll
ਹੋ ਰੋਟ, ਚੜ੍ਹਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ…………

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੇ, ਝੰਡੇ ਲਿਆਈਆਂ ll
ਹੋ ਝੰਡੇ, ਚੜ੍ਹਾਉਣ ਤੇ, ਜੈਕਾਰੇ ਲੱਗਦੇ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ…………

ਦਰ ਤੇਰੇ ਤੇ, ਸੰਗਤਾਂ ਨੇ ਆ ਕੇ,
ਸੋਹਣੀਆਂ, ਭੇਟਾਂ ਗਾਈਆਂ ll
ਹੋ ਭੇਟਾਂ, ਗਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ…………

ਅਪਲੋਡਰ- ਅਨਿਲਰਾਮੂਰਤੀਭੋਪਾਲ

Leave a comment