ਲੋਰੀਆਂ ਲੈ ਜੋਗੀ ਦੁਆਵੇ ਲੋਰੀਆਂ | Loriyan Lai Jogi Duave Loriyan
ਲੋਰੀਆਂ ਲੈ ਜੋਗੀ ਦੁਆਵੇ ਲੋਰੀਆਂ ਲੋਰੀਆਂ ਲੈ,,, ਜੋਗੀ ਦੁਆਵੇ ਲੋਰੀਆਂ,ਤੂੰ ਭਗਤਾ, ਲੋਰੀਆਂ ਲੈ llਲੋਰੀਆਂ ਲੈ,,, ਨਾਥ ਦੁਆਵੇ ਲੋਰੀਆਂ,ਤੂੰ ਭਗਤਾ, ਲੋਰੀਆਂ ਲੈ ll ਏਹ ਲੋਰੀ, ਮਾਈ ਰਤਨੋ ਦੁਆਵੇ lਹਿੱਕ ਤੇਰੀ ਤੇ, ਪੰਜਾ ਲਾਵੇ llਜੀਣ, ਭਰਾਵਾਂ ਦੀਆਂ ਜੋੜੀਆਂ,ਤੂੰ ਭਗਤਾ, ਲੋਰੀਆਂ ਲੈ,,,ਲੋਰੀਆਂ ਲੈ,,, ਜੋਗੀ ਦੁਆਵੇ,,,,,,,,,F ਰੋਟ ਮਣੀ, ਪ੍ਰਸ਼ਾਦ ਬਣਾ ਲੈ lਗੁਫ਼ਾ ਤੇ ਜਾ ਕੇ, ਦਰਸ਼ ਪਾ ਲੈ llਭਰਦਾ, … Read more