Aa Nachiyan Darbar Sangtan Aa Nachiyan
आ नचियां-2 दरबार संगतां आ नचियां
आ नचियां-2 दरबार संगतां आ नचियां
आ नचियां-2 दरबार…
सोहना चेत महीना आया
बाबे जोगी ने दरबार बुलाया
सभ नूं प्रीतां लगियां संगतां आ नचियां
आ नचियां-2 दरबार…
शाह तलाईयां रौनकां लगाईयां
जिथे मेरे जोगी पौणाहारी ने गऊं चराईयां
सारे मनावण खुशियां संगतां आ नचियां
आ नचियां-2 दरबार…
ढोली रल मिल ढोल वजावे
भगत बाबे दे नाले भंगड़े पावे
बड़ियां ही धूमां मचियां संगतां आ नचियां
आ नचियां-2 दरबार…
जेहड़े जोगी बाबे दा नाम ध्याऊंदे
मुंहों मंगियां मुरादां पाऊंदे
एह गल्लां ने सच्चियां संगतां आ नचियां
आ नचियां-2 दरबार…
अपलोडर- अनिलरामूर्तिभोपाल
ਆ ਨੱਚੀਆਂ… ॥ ਦਰਬਾਰ, ਸੰਗਤਾਂ ਆ ਨੱਚੀਆਂ ॥
ਆ ਨੱਚੀਆਂ, ਦਰਬਾਰ, ਸੰਗਤਾਂ ਆ ਨੱਚੀਆਂ…
ਆ ਨੱਚੀਆਂ… ॥ ਦਰਬਾਰ…
ਸੋਹਣਾ, ਚੇਤ, ਮਹੀਨਾ ਆਇਆ ॥
ਬਾਬੇ / ਜੋਗੀ, ਨੇ, ਦਰਬਾਰ ਬੁਲਾਇਆ ॥
ਸਭ ਨੂੰ, ਪ੍ਰੀਤਾਂ ਲੱਗੀਆਂ, ਸੰਗਤਾਂ ਆ ਨੱਚੀਆਂ…
ਆ ਨੱਚੀਆਂ… ॥ ਦਰਬਾਰ…
ਸ਼ਾਹ ਤਲਾਈਆਂ ਰੌਣਕਾਂ ਲਾਈਆਂ ॥
ਜਿੱਥੇ, ਮੇਰੇ ਜੋਗੀ / ਪੌਣਾਹਾਰੀ ਨੇ, ਗਊਆਂ ਚਰਾਈਆਂ ॥
ਸਾਰੇ, ਮਨਾਵਣ ਖੁਸ਼ੀਆਂ, ਸੰਗਤਾਂ ਆ ਨੱਚੀਆਂ…
ਆ ਨੱਚੀਆਂ… ॥ ਦਰਬਾਰ…
ਢੋਲੀ, ਰਲ ਮਿਲ, ਢੋਲ ਵਜਾਵੇ ॥
ਭਗਤ, ਬਾਬੇ ਦੇ ਨਾਲੇ, ਭੰਗੜੇ ਪਾਵੇ ॥
ਬੜੀਆਂ ਹੀ, ਧੁੰਮਾਂ ਮੱਚੀਆਂ, ਸੰਗਤਾਂ ਆ ਨੱਚੀਆਂ…
ਆ ਨੱਚੀਆਂ… ॥ ਦਰਬਾਰ…
ਜੇਹੜੇ, ਜੋਗੀ / ਬਾਬੇ ਦਾ, ਨਾਮ ਧਿਆਉਂਦੇ ॥
ਮੂੰਹੋਂ, ਮੰਗੀਆਂ, ਮੁਰਾਦਾਂ ਪਾਉਂਦੇ ॥
ਏਹ, ਗੱਲਾਂ ਨੇ, ਸੱਚੀਆਂ, ਸੰਗਤਾਂ ਆ ਨੱਚੀਆਂ…
ਆ ਨੱਚੀਆਂ… ॥ ਦਰਬਾਰ…