Wah Wah Tere Rang Bholiya
ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll
ਹੋ ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll
ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll
ਮੇਰੇ ਸ਼ੰਕਰ/ਭੋਲੇ, ਦੀ ਨਗਰੀ ਚੋਂ ll
ਕਿਓਂ ਮੰਗਦਾ ਏ ਭੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਵਾਹ ਵਾਹ ਤੇਰੇ ਰੰਗ ਭੋਲਿਆ,
ਵਾਹ ਵਾਹ ਤੇਰੇ ਰੰਗ l
ਹੋ ਵਾਹ ਵਾਹ ਤੇਰੇ ਰੰਗ ਸ਼ੰਕਰਾ,
ਵਾਹ ਵਾਹ ਤੇਰੇ ਰੰਗ,,,
ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll
ਕਿਸੇ ਨੂੰ ਦੇਵੇਂ ਦੋ ਦੋ ਕਾਰਾਂ ll
ਕੋਈ ਸਾਇਕਲੋ ਤੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਕਿਸੇ ਨੂੰ ਦੇਵੇਂ ਲੱਡੂ ਪੇੜੇ ll
ਆਪ ਤੂੰ ਪੀਵੇਂ ਭੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਦੁਨੀਆਂ ਕੋਲੋਂ ਕੁਝ ਨਹੀਂ ਮੰਗਣਾ ll
ਬਸ ਭੋਲੇ ਕੋਲੋਂ ਮੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਕਿਸੇ ਨੂੰ ਦੇਵੇ ਦੋ ਦੋ ਮਿੱਲ੍ਹਾਂ ll
ਆਪ ਤੂੰ ਰਹਿੰਦਾ ਏ ਨੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਕਿਸੇ ਨੂੰ ਦੇਵੇਂ ਸੋਨੇ ਦੀ ਲੰਕਾ ll
ਕੋਈ ਰਹਿਣ ਤੋਂ ਤੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਕਿਸੇ ਨੂੰ ਦੇਵੇਂ ਢੋਲਕ ਛੈਣੇ ll
ਬੱਸ ਡੰਮਰੂ ਤੇਰੇ ਸੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਕਿਸੇ ਨੂੰ ਦੇਵੇਂ ਮਹਿਲ ਮੁਨਾਰੇ ll
ਕੋਈ ਝੋਂਪੜੀਓ ਤੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਕਿਸੇ ਨੂੰ ਦੇਵੇਂ ਦੋ ਦੋ ਪੁੱਤਰ ll
ਧੀ ਰਿਹਾ ਕੋਈ ਮੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਜੇ ਤੈਨੂੰ ਹੁਣ ਨੱਚਣਾ ਨਹੀਂ ਆਉਂਦਾ ll
ਨੱਚਣ ਦਾ ਸਿੱਖ ਲੈ ਢੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਉਸਨੂੰ ਹੁਣ ਡਰ ਕਾਹਦਾ ਭੋਲਿਆ ll
ਜਿਸਦੇ ਤੂੰ ਹੈ ਸੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਜੇਹੜੇ ਨਾਮ ਕਦੀ ਨਹੀਂ ਜਪਦੇ ll
ਓਹੀਓ ਰਹਿੰਦੇ ਤੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਦੁਨੀਆਂ ਨੂੰ ਦੇਵੇਂ ਨਾਮ ਦਾ ਅੰਮ੍ਰਿਤ ll
ਆਪ ਤੂੰ ਪੀਵੇਂ ਭੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਭਵ ਸਾਗਰ ਤੋਂ ਪਾਰ ਜੇ ਲੰਘਣਾ ll
ਚੜ੍ਹਾ ਦੇ ਨਾਮ ਦਾ ਰੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਭਗਤ ਤੇਰੀਆਂ ਭੇਟਾਂ ਗਾਵੇ l
ਸਭ ਸੰਗਤਾਂ ਨੂੰ ਨਾਲ ਨਚਾਵੇ ll
ਹੋ ਕੇ ਮਸਤ ਮਲੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਵਾਹ ਵਾਹ ਤੇਰੇ ਰੰਗ ਭੋਲਿਆ,
ਵਾਹ ਵਾਹ ਤੇਰੇ ਰੰਗ l
*ਹੋ ਵਾਹ ਵਾਹ ਤੇਰੇ ਰੰਗ ਸ਼ੰਕਰਾ,
ਵਾਹ ਵਾਹ ਤੇਰੇ ਰੰਗ,,,
ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll

मैं पंडित सत्य प्रकाश, सनातन धर्म का एक समर्पित साधक और श्री राम, लक्ष्मण जी, माता सीता और माँ सरस्वती की भक्ति में लीन एक सेवक हूँ। मेरा उद्देश्य इन दिव्य शक्तियों की महिमा को जन-जन तक पहुँचाना और भक्तों को उनके आशीर्वाद से जोड़ना है। मैं अपने लेखों के माध्यम से इन महान विभूतियों की कथाएँ, आरती, मंत्र, स्तोत्र और पूजन विधि को सरल भाषा में प्रस्तुत करता हूँ, ताकि हर भक्त अपने जीवन में इनकी कृपा का अनुभव कर सके।जय श्री राम View Profile