Dam Dam Shiva Da Damaru Vajjda
ओ डम डम शिवा दा डमरू वज्जदा
भोले बाबा दा डमरू वजदा
ओ जिथे वजदा बदल वांगु गजदा,
ओ डम डम शिवा दा डमरू वज्जदा
मेरे भोले दा डमरू वजदा,
ओ जटाधारी दा डमरू वजदा,
देव लोक विच तारा होइयां
सब भगता नु सारा होईआ
अरशा चो झनकारा होइआ
वेख के धुना जगदा
ओ डम डम शिवा दा डमरू वज्जदा
ओ जटा धारी दा डमरू वजद
शंकर जी ने धुना लाया
बरमा जी ने फेरा पाया
विष्णु जी ने आप सजाया
किना सोहना लगदा
ओ डम डम शिवा दा डमरू वज्जदा
मेरे भोले दा डमरू वजदा
डमरू देवे डंडोरा सच दा
परिया दे नाल इन्दर जचदा
डमरू ते नंदी गन नचदा
नच नच दिल नि रजदा,
ओ डम डम शिवा दा डमरू वज्जदा
मेरे भोले दा डमरू वजदा
गोरा सुनिया पेहली वारी
सुन के सुध बुध गई सी हारी
ओ वी नची हो बलिहार
होश भुला के जग दा
ओ डम डम शिवा दा डमरू वज्जदा
मेरे भोले दा डमरू वजदा
आपा वी डमरू नाल नचीऐ,
शिव भोले दे मन नु जची ऐ,
कर्मे वांगु नाम विच रचीऐ,
चले सिकंदर सजदा
ओ डम डम शिवा दा डमरू वज्जदा
मेरे भोले दा डमरू वजदा
ਓ ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ l
ਭੋਲੇ, ਬਾਬਾ ਦਾ ਡੰਮਰੂ ਵੱਜਦਾ l
ਓ ਜਿੱਥੇ ‘ਵੱਜਦਾ, ਬੱਦਲ ਵਾਂਗੂ ਗੱਜਦਾ xll,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਓ ਜਟਾਧਾਰੀ ਦਾ ਡੰਮਰੂ ਵੱਜਦਾ l
ਦੇਵ ਲੋਕ ਵਿੱਚ, “ਤਾਰਾਂ ਹੋਈਆਂ” l
ਸਭ ਭਗਤਾਂ ਨੂੰ, “ਸਾਰਾਂ ਹੋਈਆਂ” ll
ਅਰਸ਼ਾਂ ‘ਚੋ ਝਣਕਾਰਾਂ ਹੋਈਆਂ,
ਵੇਖ ਕੇ ਧੂਣਾ ਜਗਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਸ਼ੰਕਰ ਜੀ ਨੇ, “ਧੂਣਾ ਲਾਇਆ” l
ਬ੍ਰਹਮਾ ਜੀ ਨੇ, “ਫੇਰਾ ਪਾਇਆ” ll
ਵਿਸ਼ਨੂੰ ਜੀ ਨੇ ਆਪ ਸਜਾਇਆ,
ਕਿੰਨਾ ਸੋਹਣਾ ਲੱਗਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਡੰਮਰੂ ਦੇਵੇ, “ਢੰਢੋਰਾ ਸੱਚ ਦਾ” l
ਪਰੀਆਂ ਦੇ ਨਾਲ, “ਇੰਦਰ ਜੱਚਦਾ” ll
ਡੰਮਰੂ ਤੇ ਨੰਦੀ ਗਣ ਨੱਚਦਾ,
ਨੱਚ ਨੱਚ ਦਿਲ ਨੀ ਰੱਜਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਗੌਰਾਂ ਸੁਣਿਆਂ, “ਪਹਿਲੀ ਵਾਰੀ” l
ਸੁਣ ਕੇ ਸੁੱਧ ਬੁੱਧ, ”ਗਈ ਸੀ ਹਾਰੀ” ll
ਓ ਵੀ ਨੱਚੀ ਹੋ ਬਲਿਹਾਰੀ,
ਹੋਸ਼ ਭੁਲਾ ਕੇ ਜੱਗ ਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਆਪਾਂ ਵੀ, “ਡੰਮਰੂ ਨਾਲ ਨੱਚੀਏ” l
ਸ਼ਿਵ ਭੋਲੇ ਦੇ, “ਮਨ ਨੂੰ ਜੱਚੀਏ” l
ਕਰਮੇ ਵਾਂਗੂ ਨਾਮ ਵਿੱਚ ਰੱਚੀਏ,
ਚਲੇ ਸਿਕੰਦਰ ਸੱਜਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l

मैं पंडित सत्य प्रकाश, सनातन धर्म का एक समर्पित साधक और श्री राम, लक्ष्मण जी, माता सीता और माँ सरस्वती की भक्ति में लीन एक सेवक हूँ। मेरा उद्देश्य इन दिव्य शक्तियों की महिमा को जन-जन तक पहुँचाना और भक्तों को उनके आशीर्वाद से जोड़ना है। मैं अपने लेखों के माध्यम से इन महान विभूतियों की कथाएँ, आरती, मंत्र, स्तोत्र और पूजन विधि को सरल भाषा में प्रस्तुत करता हूँ, ताकि हर भक्त अपने जीवन में इनकी कृपा का अनुभव कर सके।जय श्री राम View Profile