भोले दे विआह दे विच नचना | ਭੋਲੇ ਦੇ ਵਿਆਹ ਦੇ ਵਿੱਚ ਨੱਚਣਾ

Bhole De Viaah De Vich Nachna ਨੱਚਣਾ ਨੱਚਣਾ,ਭੋਲੇ ਦੇ, ਵਿਆਹ ਦੇ ਵਿੱਚ ਨੱਚਣਾ lਨੱਚਣਾ ਨੱਚਣਾ,ਮਹਾਂਦੇਵ ਦੇ, ਵਿਆਹ ਦੇ ਵਿੱਚ ਨੱਚਣਾ llਰੱਜ ਰੱਜ ਕੇ, ਅਸੀਂ ਖੁਸ਼ੀਆਂ ਮਨਾਉਣੀਆਂਨੱਚ ਨੱਚ, ਅੱਜ ਨਹੀਓਂ ਥੱਕਣਾਨੱਚਣਾ ਨੱਚਣਾ, ਭੋਲੇ ਦੇ ਗੌਰਾਂ ਮਾਂ ਦੇ, ਵੇਹੜੇ ਵਿੱਚ, ਲੱਗਿਆਂ ਨੇ ਰੌਣਕਾਂ,ਦੇਵੀ ਦੇਵਤੇ ਵੀ, ਅੱਜ ਆਏ ਨੇ lਬ੍ਰਹਮਾ, ਵਿਸ਼ਨੂੰ ਵੀ ਅੱਜ, ਫ਼ੁੱਲ ਵਰਸਾਉਂਦੇ,ਖੁਸ਼ੀਆਂ ‘ਚ, ਫ਼ੁੱਲੇ ਨਾ … Read more

लाडा गौरां दा | ਲਾੜ੍ਹਾ ਗੌਰਾਂ ਦਾ

Lada Gaura Da ਸਖੀਓ ਵੇਖੋ, ਬੜਾ ਨਿਰਾਲਾ, ਲਾੜ੍ਹਾ ਗੌਰਾਂ ਦਾ ll,ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll ਘੋੜੀ ਵੀ ਨਾ, ਮਿਲੀ ਹੈ ਇਸਨੂੰ, “ਚੜ੍ਹ ਕੇ ਬੈਲ ਤੇ ਆਇਆ ਏ lਬੰਦੇ ਵੀ ਨਾ, ਮਿਲੇ ਬਰਾਤੀ, “ਭੂਤ ਚੁੜੇਲਾਂ ਲਿਆਇਆ ਏ” llਲੱਗਦਾ, ਬੜਾ ਹੀ, ਭੋਲਾ ਭਾਲਾ ll, ਲਾੜ੍ਹਾ ਗੌਰਾਂ ਦਾ,ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ … Read more

तेरा डमरू सोना वजदा ओ भोलया | ਤੇਰਾ ਡੰਮਰੂ ਸੋਹਣਾ ਵੱਜਦਾ

Tera Damaru Sona Vajda O Bholya ਤੇਰਾ, ਡੰਮਰੂ, ਸੋਹਣਾ ਵੱਜਦਾ ( ਓ ਭੋਲਿਆ ) llਸਾਰਾ, ਜੱਗ, ਪਿਆ ਨੱਚਦਾ ( ਓ ਭੋਲਿਆ ) ll ਤੇਰੇ, ਡੰਮਰੂ ਦੀ, ਮਿੱਠੀ-ਮਿੱਠੀ, ਤਾਨ ਭੋਲਿਆ lਸਾਰਾ, ਜੱਗ ਏਹਦੀ, ਤਾਨ ਤੇ, ਕੁਰਬਾਨ ਭੋਲਿਆ llਏਹ ਤਾਂ, ਬੱਦਲਾਂ, ਵਾਂਗੂ ਗੱਜਦਾ…( ਓ ਭੋਲਿਆ ) llਤੇਰਾ, ਡੰਮਰੂ ਸੋਹਣਾ… ਪਾ ਕੇ, ਪੈਰਾਂ ਵਿੱਚ, ਝਾਂਜ਼ਰਾਂ ਮੈਂ, ਨੱਚਦੀ ਫਿਰਾਂ … Read more

भोले दे व्याह दे विच नचना | ਭੋਲੇ ਦੇ ਵਿਆਹ ਦੇ ਵਿੱਚ ਨੱਚਣਾ

Bhole De Vyah De Vich Nachna ਭੋਲੇ ਦੇ, ਵਿਆਹ ਦੇ ਵਿੱਚ ਨੱਚਣਾ,ਅੱਜ, ਪੈਰਾਂ ਵਿੱਚ, ਘੁੰਘਰੂ ਪਾ ਕੇ llਨੱਚਣਾ,( ਹਾਏ ਓਏ)ਨੱਚਣਾ ਨੱਚਣਾ ਨੱਚਣਾ,ਅੱਜ, ਭੰਗ ਦੇ, ਪਕੌੜੇ ਖਾ ਕੇ lਭੋਲੇ ਦੇ, ਵਿਆਹ ਦੇ ਵਿੱਚ… ਮਸਤੀ, ਦਾ ਮੈਨੂੰ, ਜਾਮ ਪਿਲਾ ਦੇ lਸਭ ਨੂੰ, ਭੋਲ੍ਹੇ, ਮਸਤ ਬਣਾ ਦੇ llਦੁਨੀਆਂ, ਤੋਂ ਨਹੀਂ, ਸੰਗਣਾ,ਅੱਜ ਨੱਚਣਾ, ਸਭ ਨੂੰ ਨਚਾ ਕੇ lਨੱਚਣਾ,( ਹਾਏ … Read more

भोले शंकर जी दा विआह | ਸ਼ੰਕਰ ਜੀ ਦਾ ਵਿਆਹ

Bhole Shankar Ji Da Viaah ( ਸਹੇਲੀਆਂ ਦਾ ਪਹਿਲਾ ਟੋਲਾ )ਓ ਗੌਰਜਾਂ ਦਾ ਲਾੜ੍ਹਾ, ਜੀਹਦੇ ਗੱਜ ਗੱਜ ਦਾਹੜਾ lਗਲ਼, ਪੈ ਗਿਆ ਪੁਆੜਾ, ਕੰਮ ਹੋਇਆ ਬੜਾ ਮਾੜਾ lਗੌਰਾਂ, ਏਹੋ ਪ੍ਰੌਹਣਾ ਤੈਨੂੰ, ਲੱਭਿਆ ਨੀ ਹੋਰ ਕੋਈ, ਲੱਭਿਆ ਈ ਨਾ lਤੂੰ ਨੀ ਭੋਲ਼ੇ, ਦੇ ਨਾਲ ਜੱਚਦੀ, ਨੀ ਤੇਰੇ ਨਾਲ, ਜੱਚੇ ਵੀ ਨਾ lਓ ਗੌਰਜਾਂ ਦਾ ਲਾੜ੍ਹਾ, ਜੀਹਦੇ ਗੱਜ … Read more

नी अम्मिए भोला बड़ा ही प्यारा

Ni Ammiye Bhola Bada Hi Pyara नी अम्मिए भोळा बड़ा ही प्याराहो भोळे तो वगैर साडा होना नी गुजारानी अम्मिए भोळा बड़ा ही प्यारा की करने असीं महल चुबारेहो क्खां वाली कुल्ली विच करना गुजारानी अम्मिए भोळा बड़ा की करने असीं सूट साड़ियांहो भगवां चोला पा के असीं करना गुजारानी अम्मिए भोळा बड़ा की करने … Read more

वो मेरे भोलेबाबा सभी देवो के राजा

Vo Mere Bholebaba Sabhi Devo Ke Raja वो मेरे भोलेबाबा सभी देवो के राजामहादानी वरदानी कहते हैं समसानी वो मेरे भोलेबाबावो मेरे भोलेबाबा… अंग विभुती गले रूद्र माला तन पे म्रग खालाअंग विभुती गले रूद्र माला तन पे म्रग खालावो मेरा भोला मतवाला पीवे नित नित भंग प्यालावो मेरे भोलेबाबा वो मेरे भोलेबाबा… रावण ने … Read more

मेरे भोले की बारात में ढोल नगाड़े बाजे

Mere Bhole Ki Barat Me Dhol Nagade Baaje मेरे भोले की बारात मेंढोल नगाड़े बाजेभांग धतूरा पीकर भोलेचले हैं ब्याह रचानेमेरे भोले की बारात में सर्पो की है माला गले मेंअंग भभूत लगी हैभाल चन्द्रमा हाथ में डमरूअजब सी इनकी छवि हैशिव भोले के आगे आगेभुत प्रेत भी नाचेमेरे भोले की बारात में पार्वती की … Read more

तेरी जटा बड़ी प्यारी

Teri Jata Badi Pyari तेरी, जटा, बड़ी प्यारी, ओ भोले, भंडारी llभोले, भंडारी ओ, भोले भंडारी llजटा में, गंगा न्यारी, ओ भोले, भंडारी lतेरी, जटा, बड़ी प्यारी… तेरी, जटा में, गंगा बह रही lगंगा, बह रही, गंगा बह रही lनहावे, दुनियाँ सारी, ओ भोले, भंडारी,तेरी, जटा, बड़ी प्यारी… तेरे, गले में, सर्पों की माला lसर्पों, … Read more

डमरु बजे दिन रात भोले तेरे मंदिर में

Damaru Baje Din Raat Bhole Tere Mandir Me डमरू, बजे दिन रात, भोले तेरे, मन्दिर में ll^ओ भोले, तेरे मन्दिर में, xllहाँ, डमरू, बजे दिन रात, भोले तेरे, भोले, तेरे मंदिर में, कान्हा जी आऐ lकान्हा, जी आए संग, राधा जी को लाए lबंसी, बजे दिन रात, भोले तेरे मन्दिर में,हाँ, डमरू, बजे दिन रात, … Read more