Mauj Teri Saiya
ਮੌਜ਼ ਤੇਰੀ ਸਾਂਈਆਂ
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੈਂ ਤੇਰੀ, ਹੋ ਗਈ ਗੁਰੂ ਜੀ ll, ਤੇਰੇ ਨਾਲ ਨਿਭਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਸਾਡਾ ਬੇੜਾ, ਪਾਰ ਲਗਾਇਆ ll, ਸ਼ੁਕਰ ਕਰਾਂ ਤੇਰਾ ਸਾਂਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਬੱਚਿਆਂ ਤੇ, ਤੁਸੀਂ ਨਜ਼ਰ ਕਰੋ ਜੀ ll, ਸੱਚੀਆਂ ਹੋਣ ਕਮਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੈਂ ਤੇਰੀ, ਹੋ ਗਈ ਗੁਰੂ ਜੀ ll, ਤੇਰੇ ਨਾਲ ਹੀ ਲਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਤੇਰੇ ਬਾਝੋਂ, ਹੋਰ ਨਾ ਕੋਈ ll, ਤੇਰੀਆਂ ਉਡੀਕਾਂ ਲਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਦੁਨੀਆਂ ਨੂੰ, ਠੁਕਰਾ ਕੇ ਗੁਰੂ ਜੀ ll, ਦਰ ਤੇਰੇ ਤੇ ਆਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਗੁਰੂ ਜੀ ਦੇ, ਸਤਿਸੰਗੀ ਤੁਹਾਨੂੰ ll, ਲੱਖ ਲੱਖ ਹੋਣ ਵਧਾਈਆਂ,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਸਭ ਦਾ ਬੇੜਾ, ਪਾਰ ਲਗਾਇਆ ll, ਦੁਨੀਆਂ ਕਰੇ ਵਡਿਆਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਡੁੱਗਰੀ ਤੋਂ, ਗੁਰੂ ਜੀ ਨੇ ਆ ਕੇ ll, ਸਭ ਨੂੰ ਮੌਜ਼ ਕਰਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਤੇਰੇ ਵਰਗਾ, ਹੋਰ ਕੋਈ ਨਾ, ਤੂੰ ਹੀ ਤੂੰ ਬੱਸ ਸਾਂਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਦੂਰੋਂ ਦੂਰੋਂ, ਚੱਲ ਕੇ ਸੰਗਤਾਂ ll, ਦਰਸ਼ਨ ਨੂੰ ਜੀ ਆਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਘਰ ਵਿੱਚ ਮੇਰੇ, ਗੁਰੂ ਜੀ ਆਏ ll, ਸਭ ਨੂੰ ਹੋਣ ਵਧਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਸ਼ੁਕਰ ਕਰਾਂ ਤੇਰਾ, ਹਰ ਵੇਲੇ ਮੈਂ ll, ਸ਼ੁਕਰ ਕਰਾਂ ਮੇਰੇ ਸਾਂਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ

मैं हेमानंद शास्त्री, एक साधारण भक्त और सनातन धर्म का सेवक हूँ। मेरा उद्देश्य धर्म, भक्ति और आध्यात्मिकता के रहस्यों को सरल भाषा में भक्तों तक पहुँचाना है। शनि देव, बालाजी, हनुमान जी, शिव जी, श्री कृष्ण और अन्य देवी-देवताओं की महिमा का वर्णन करना मेरे लिए केवल लेखन नहीं, बल्कि एक आध्यात्मिक साधना है। मैं अपने लेखों के माध्यम से पूजन विधि, मंत्र, स्तोत्र, आरती और धार्मिक ग्रंथों का सार भक्तों तक पहुँचाने का प्रयास करता हूँ। जय सनातन धर्म