ਵਿੱਚ ਕਨੇਡਾ ਘੁੰਮੇ ਤੁਹਾਡਾ ਲਾਲ | Wich Canada Ghume Tuhada Lal Baba Ji

Wich Canada Ghume Tuhada Lal Baba Ji

ਸਾਡੇ ਤੇ, ਕਰਮ ਹੈ ਕਰ ਦਿਓ ॥
ਏਹ ਅਰਦਾਸ ਹੈ, ਬਾਬਾ ਜੀ,
ਵਿੱਚ ਕਨੇਡਾ…ਜੈ ਹੋ ॥ । ਘੁੰਮੇ,
ਤੁਹਾਡਾ, ਲਾਲ ਹੈ ਬਾਬਾ ਜੀ ॥

ਮਨ ਮੇਰਾ ਹੈ, ਬੜਾ ਬੇਦਰਦੀ,
ਲਾਈ ਜੋਗੀਆ, ਤੈਨੂੰ ਅਰਜ਼ੀ ॥
ਜਹਾਜ਼ ਦਾ ਮੈਨੂੰ, ਝੂਹਟਾ ਤੁਸੀਂ,
ਦੁਆਓ ਬਾਬਾ ਜੀ,
ਵਿੱਚ ਕਨੇਡਾ…ਜੈ ਹੋ ॥ । ਘੁੰਮੇ,
ਤੁਹਾਡਾ, ਲਾਲ ਹੈ ਬਾਬਾ ਜੀ ॥

ਹੱਥ ਮੇਰੇ ਸਿਰ, ਨਾਥ ਜੀ ਧਰ ਦਿਓ,
ਵਿੱਚ ਕਨੇਡਾ, ਸੈੱਟ ਹੈ ਕਰ ਦਿਓ ॥
ਮੇਰਾ ਪੂਰਾ, ਸੁਪਨਾ ਕਰ ਦਿਓ,
ਸੱਚ ਹੈ ਬਾਬਾ ਜੀ,
ਵਿੱਚ ਕਨੇਡਾ…ਜੈ ਹੋ ॥ । ਘੁੰਮੇ,
ਤੁਹਾਡਾ, ਲਾਲ ਹੈ ਬਾਬਾ ਜੀ ॥

ਪ੍ਰਵੀਨ ਠਾਕੁਰ ਨੇ, ਲਾਈ ਅਰਜ਼ੀ,
ਅੱਗੋਂ ਜੋਗੀਆ, ਤੇਰੀ ਮਰਜ਼ੀ ॥
ਰੋਟ ਤੇ ਝੰਡਾ, ਗੁਫ਼ਾ ਤੇ ਲੈ ਕੇ ਨੇ,
ਆਉਣ ਬਾਬਾ ਜੀ,
ਵਿੱਚ ਕਨੇਡਾ…ਜੈ ਹੋ ॥ । ਘੁੰਮੇ,
ਤੁਹਾਡਾ, ਲਾਲ ਹੈ ਬਾਬਾ ਜੀ ॥
ਅਪਲੋਡਰ- ਅਨਿਲਰਾਮੂਰਤੀਭੋਪਾਲ

विच कनैडा घुमे तुहाडा लाल इन हिंदी लिरिक्स

साडे ते, करम है कर दियो॥
एह अरदास है, बाबा जी,
विच कनैडा… जय हो॥। घुमे,
तुहाडा, लाल है बाबा जी॥

मन मेरा है, बड़ा बेदर्दी,
लाई जोगीआ, तैनू अरज़ी॥
जहाज़ दा मैंनू, झूठा तुसीं,
दुआओं बाबा जी,
विच कनैडा… जय हो॥। घुमे,
तुहाडा, लाल है बाबा जी॥

हथ मेरे सिर, नाथ जी धर दियो,
विच कनैडा, सैट है कर दियो॥
मेरा पूरा, सपना कर दियो,
सच है बाबा जी,
विच कनैडा… जय हो॥। घुमे,
तुहाडा, लाल है बाबा जी॥

प्रवीन ठाकुर ने, लाई अरज़ी,
अग्गों जोगीआ, तेरी मर्जी॥
रोट ते झंडा, गुफा ते ले के ने,
आउण बाबा जी,
विच कनैडा… जय हो॥। घुमे,
तुहाडा, लाल है बाबा जी॥

Leave a comment