इनविटेशन जोगी दा | Invitation Jogi Da

Invitation Jogi Da

ਸੋਨੇ ਦੀ ਗੁਫਾ ਚੋਂ ਸੱਦਾ ਬਾਬਾ ਜੀ ਦਾ ਆ ਗਿਆ,
ਚੇਤ ਦੇ ਮਹੀਨੇ ਸਾਨੂੰ ਬਾਬੇ ਨੇ ਬੁਲਾ ਲਿਆ,
ਚਿੱਠੀ ਏ ਜੋਗੀ ਨੇ ਘੱਲੀ ਮੋਰ ਕੋਲੋਂ ਆਪਣੇ,
ਤੇ ਅੱਜ ਹੀ ਮੈਂ ਜਾਣਾ ਕੌਣ ਦੇਖੇ ਕੱਲ ਨੂੰ,
ਦਿਲ ਉਡੂੱ ਉਡੂੱ ਕਰੇ ਇਕ ਪਲ਼ ਵੀ ਨਾ ਸਰੇ,
ਤਾਹੀਓਂ ਦੌੜੀ ਭੱਜੀ ਜਾਵਾਂ ਨੀ ਮੈਂ ਗੁਫ਼ਾ ਵੱਲ ਨੂੰ।

ਕਰਦੇ ਤਿਆਰੀ ਆਪਾਂ ਹਰ ਵਾਰ ਜੀ,
ਦਿਲ ਕਰਦਾ ਗੁਫ਼ਾ ਨੂੰ ਜਾਵਾਂ ਵਾਰ ਵਾਰ ਜੀ,
ਰਾਤੀ ਨੀਂਦਰ ਨੀ ਆਉਂਦੀ ਜਦੋਂ ਪਤਾ ਹੋਵੇ ਬਾਬੇ ਦਰ ਜਨਾ ਕੱਲ ਨੂੰ,
ਦਿਲ ਉਡੂੱ ਉਡੂੱ ਕਰੇ ਇਕ ਪਲ਼ ਵੀ ਨਾ ਸਰੇ,
ਤਾਹੀਓਂ ਦੌੜੀ ਭੱਜੀ ਜਾਵਾਂ ਨੀ ਮੈਂ ਗੁਫ਼ਾ ਵੱਲ ਨੂੰ।

ਸਾਰੀ ਸੰਗਤ ਦਾ ਬਾਬੇ ਨਾਲ ਗੂੜਾ ਹੈ ਪਿਆਰ ਜੀ,
ਜੋਗੀ ਦਾ ਮੈਂ ਫੈਨ ਨਾਲ ਸਾਰਾ ਪਰਿਵਾਰ ਜੀ,
ਮੰਦਰ ਤਲਾਈਆਂ ਤੇ ਗਰੁਨਾ ਝਾੜੀ ਮੱਥਾ ਟੇਕ,
ਗੱਡੀ ਆਪਾਂ ਖਿਚੱਤੀ ਗੁਫ਼ਾ ਦੇ ਵੱਲ ਨੂੰ,
ਦਿਲ ਉਡੂੱ ਉਡੂੱ ਕਰੇ ਇਕ ਪਲ਼ ਵੀ ਨਾ ਸਰੇ,
ਤਾਹੀਓਂ ਦੌੜੀ ਭੱਜੀ ਜਾਵਾਂ ਨੀ ਮੈਂ ਗੁਫ਼ਾ ਵੱਲ ਨੂੰ।

ਜੇ ਕੋਈ ਤੈਨੂੰ ਪਰੇਸ਼ਾਨੀ ਏ ਤੂੰ ਜੋਗੀ ਨੂੰ ਸੁਨਾ ਦੇਵੀਂ,
ਓਹਦੇ ਹੱਥ ਜਿੰਦਗੀ ਦੀ ਡੋਰ ਨੂੰ ਫੜਾ ਦੇਵੀਂ,
ਦੇਖੀ ਜੋਗੀ ਦੇ ਤੂੰ ਰੰਗ ਬਣ ਉਸਦਾ ਮਲੰਗ,
ਤੇਰੇ ਕਟਦੁ ਦੁਖਾਂ ਨੂੰ ਉਹ ਨਾ ਲਾਉਂਦਾ ਪਲ਼ ਨੂੰ,
ਦਿਲ ਉਡੂੱ ਉਡੂੱ ਕਰੇ ਇਕ ਪਲ਼ ਵੀ ਨਾ ਸਰੇ,
ਤਾਹੀਓਂ ਦੌੜੀ ਭੱਜੀ ਜਾਵਾਂ ਨੀ ਮੈਂ ਗੁਫ਼ਾ ਵੱਲ ਨੂੰ।

ਸਾਡੀ ਬਾਬੇ ਨਾਲ ਜੋੜੀ ਜਿਵੇਂ ਚੰਨ ਤੇ ਚਕੋਰ ਦੀ,
ਬਾਬੇ ਹੁੰਦੇ ਲੋੜ ਨਹੀਓ ਸਾਨੂੰ ਕਿਸੇ ਹੋਰ ਦੀ,
ਪਵਨ ਦੇ ਨਾਲ ਰਹਿੰਦਾ ਸਿੱਧ ਜੋਗੀ ਤਾਹੀਓਂ,

ਉਹ ਨਾ ਰੱਖਦਾ ਏ ਦਿਲ ਵਿਚ ਖੋਟ ਛੱਲ ਨੂੰ,
ਦਿਲ ਉਡੂੱ ਉਡੂੱ ਕਰੇ ਇਕ ਪਲ਼ ਵੀ ਨਾ ਸਰੇ,
ਤਾਹੀਓਂ ਦੌੜੀ ਭੱਜੀ ਜਾਵਾਂ ਨੀ ਮੈਂ ਗੁਫ਼ਾ ਵੱਲ ਨੂੰ।

Lyrics in Hindi

सोने दी गुफ़ा चों सदा बाबा जी दा आ गया,
चेत दे महीने सानूं बाबे ने बुला लिया,
चिट्ठी ए जोगी ने घल्ली मोर कोलों आपने,
ते अज्ज ही मैं जाना कौन देखे कल नूं,
दिल उडू उडू करे इक पल वी ना सरे,
ताहीयों दौड़ी भज्जी जावां नी मैं गुफ़ा वल्ल नूं।

करते तैयारी आपां हर वार जी,
दिल करता गुफ़ा नूं जावां वार वार जी,
राती नींदर नी आउंदी जदों पता होवे बाबे दर जना कल नूं,
दिल उडू उडू करे इक पल वी ना सरे,
ताहीयों दौड़ी भज्जी जावां नी मैं गुफ़ा वल्ल नूं।

सारी संगत दा बाबे नाल गूड़ा है प्यार जी,
जोगी दा मैं फैन नाल सारा परिवार जी,
मंदर तलाइयां ते गरुना झाड़ी मथा टेक,
गड्डी आपां खिचत्ती गुफ़ा दे वल्ल नूं,
दिल उडू उडू करे इक पल वी ना सरे,
ताहीयों दौड़ी भज्जी जावां नी मैं गुफ़ा वल्ल नूं।

जे कोई तैनूं परेशानी ए तू जोगी नूं सुना देवीं,
ओहदे हथ जिंदगी दी डोर नूं फड़ा देवीं,
देखी जोगी दे तू रंग बन उसदा मलंग,
तेरे कट्दु दुखां नूं ओह ना लाऊंदा पल नूं,
दिल उडू उडू करे इक पल वी ना सरे,
ताहीयों दौड़ी भज्जी जावां नी मैं गुफ़ਾ वल्ल नूं।

साडी बाबे नाल जोड़ी जिवें चंद ते चकोर दी,
बाबे हुंदे लोड़ नहींओं सानूं किसे होर दी,
पवन दे नाल रहिंदा सिद्ध जोगी ताहीयों,

ओह ना रखदा ए दिल विच खोट छल नूं,
दिल उडू उडू करे इक पल वी ना सरे,
ताहीयों दौड़ी भज्जी जावां नी मैं गुफ़ा वल्ल नूं।

Leave a comment