इक्क मोर जोगी नू भगतो | Ikk Mor Jogi Nu Bhagto

Ikk Mor Jogi Nu Bhagto

ਇੱਕ ਮੋਰ ਜੋਗੀ ਨੂੰ ਭਗਤੋ
ਇੱਕ, ਮੋਰ ਜੋਗੀ ਨੂੰ ਭਗਤੋ, ਸਾਡੇ, ਵੇਹੜੇ ਲੈ ਕੇ ਆ ਗਿਆ ll
ਓਹ ਪੌਣਾਹਾਰੀ, ਬਾਬਾ ਜੀ ਦਾ, ਰੱਜ ਰੱਜ, ਦਰਸ਼ਨ ਕਰਾ ਗਿਆ ll
ਇੱਕ, ਮੋਰ ਜੋਗੀ ਨੂੰ ਭਗਤੋ, ਸਾਡੇ, ਵੇਹੜੇ ਲੈ ਕੇ ਆ,,,

ਬੜੇ ਚਿਰਾਂ ਤੋਂ, ਝਾਂਜਰ ਮੈਂ, ਬਣਵਾ ਕੇ, ਮੋਰ ਲਈ ਰੱਖੀ ਸੀ ll
ਝਾਂਜਰ ਪੈਰੀਂ, ਪਾ ਕੇ ਓਹ, ਸਾਡੇ ਵੇਹੜੇ, ਪੈਲਾਂ ਪਾ ਗਿਆ ll
ਇੱਕ, ਮੋਰ ਜੋਗੀ ਨੂੰ ਭਗਤੋ, ਸਾਡੇ, ਵੇਹੜੇ ਲੈ ਕੇ ਆ,,,

ਬੜੇ ਚਿਰਾਂ ਤੋਂ, ਸਿੰਗੀ ਮੈਂ, ਬਣਵਾ ਕੇ, ਜੋਗੀ ਲਈ ਰੱਖੀ ਸੀ ll
ਗਲ਼ ਵਿੱਚ ਸਿੰਗੀ, ਪਾ ਕੇ ਓਹ, ਮੈਨੂੰ ਘੁੱਟ, ਗਲਵੱਕੜੀ ਪਾ ਗਿਆ ll
ਇੱਕ, ਮੋਰ ਜੋਗੀ ਨੂੰ ਭਗਤੋ, ਸਾਡੇ, ਵੇਹੜੇ ਲੈ ਕੇ ਆ,,,,

ਬੜੇ ਚਿਰਾਂ ਤੋਂ, ਝੋਲੀ ਮੈਂ, ਬਣਵਾ ਕੇ, ਜੋਗੀ ਲਈ ਰੱਖੀ ਸੀ ll
ਮੌਂਢੇ ਝੋਲੀ, ਪਾ ਕੇ ਓਹ, ਦੁੱਧ ਪੁੱਤ ਦੀਆਂ, ਖ਼ੈਰਾਂ ਪਾ ਗਿਆ ll
ਇੱਕ, ਮੋਰ ਜੋਗੀ ਨੂੰ ਭਗਤੋ, ਸਾਡੇ, ਵੇਹੜੇ ਲੈ ਕੇ ਆ,,,,

ਬੜੇ ਚਿਰਾਂ ਤੋਂ, ਚਿਮਟਾ ਮੈਂ, ਬਣਵਾ ਕੇ, ਜੋਗੀ ਲਈ ਰੱਖਿਆ ਸੀ ll
ਚਿਮਟਾ ਹੱਥ ਵਿੱਚ, ਫੜ੍ਹ ਕੇ ਓਹ, ਭਗਤਾਂ ਦੇ ਕਸ਼ਟ, ਮੁਕਾ ਗਿਆ ll
ਇੱਕ, ਮੋਰ ਜੋਗੀ ਨੂੰ ਭਗਤੋ, ਸਾਡੇ, ਵੇਹੜੇ ਲੈ ਕੇ ਆ,,,,,

ਬੜੇ ਚਿਰਾਂ ਤੋਂ, ਪਊਏ ਮੈਂ, ਬਣਵਾ ਕੇ, ਜੋਗੀ ਲਈ ਰੱਖੇ ਸੀ ll
ਪਊਏ, ਪੈਰੀਂ ਪਾ ਕੇ ਓਹ, ਜੱਸੀ ਦੇ, ਭਾਗ ਜਗਾ ਗਿਆ ll
ਇੱਕ, ਮੋਰ ਜੋਗੀ ਨੂੰ ਭਗਤੋ, ਸਾਡੇ, ਵੇਹੜੇ ਲੈ ਕੇ ਆ,,,,

Lyrics in Hindi

इक, मोर जोगी नूं भगतो, साडे, वेहड़े लै के आ गया।
ओह पौणहारी, बाबा जी दा, रज रज, दर्शन करा गया।
इक, मोर जोगी नूं भगतो, साडे, वेहड़े लै के आ…

बड़े चिरां तों, झांझर मैं, बनवा के, मोर लई रखी सी।
झांझर पैरीं, पा के ओह, साडे वेहड़े, पैंलां पा गया।
इक, मोर जोगी नूं भगतो, साडे, वेहड़े लै के आ…

बड़े चिरां तों, सिंगी मैं, बनवा के, जोगी लई रखी सी।
गल विच सिंगी, पा के ओह, मैंनूं घुट्ट, गलवक्कड़ी पा गया।
इक, मोर जोगी नूं भगतो, साडे, वेहड़े लै के आ…

बड़े चिरां तों, झोली मैं, बनवा के, जोगी लई रखी सी।
मौंढे झोली, पा के ओह, दूध पुत्त दीयां, खैरां पा गया।
इक, मोर जोगी नूं भगतो, साडे, वेहड़े लै के आ…

बड़े चिरां तों, चिमटा मैं, बनवा के, जोगी लई रख्ख्या सी।
चिमटा हथ विच, फड़ के ओह, भगतां दे कष्ट, मुक्का गया।
इक, मोर जोगी नूं भगतो, साडे, वेहड़े लै के आ…

बड़े चिरां तों, पऊए मैं, बनवा के, जोगी लई रखे सी।
पऊए, पैरीं पा के ओह, जसी दे, भाग जगा गया।
इक, मोर जोगी नूं भगतो, साडे, वेहड़े लै के आ…

Leave a comment