ਬਾਬਾ ਪੈ ਗਿਆ ਪੰਜਾਬੀਆਂ ਦੇ ਪੱਲੇ | Baba Pai Giya Punjabiya De Palle

ਬਾਬਾ ਪੈ ਗਿਆ ਪੰਜਾਬੀਆਂ ਦੇ ਪੱਲੇ

ਬਾਬਾ, ਪੈ ਗਿਆ, ਪੰਜਾਬੀਆਂ ਦੇ ਪੱਲੇ,
ਬਾਬੇ ਦੀ, ਹੋ ਗਈ, ਬੱਲੇ ਬੱਲੇ ॥

ਪਹਿਲਾਂ, ਤਾਂ ਕਰੇ ਬਾਬਾ/ਜੋਗੀ, ਮੋਰ ਸਵਾਰੀ ॥
ਹੁਣ ਰੱਖਦਾ, ਸਕੌਡਾ ਕਾਰ ਥੱਲੇ,
ਬਾਬੇ ਦੀ, ਹੋ ਗਈ, ਬੱਲੇ ਬੱਲੇ…
ਬਾਬਾ, ਪੈ ਗਿਆ…

ਪਹਿਲਾਂ, ਤਾਂ ਨਹਾਵੇ ਬਾਬਾ/ਜੋਗੀ, ਚਰਨ ਗੰਗਾ ਵਿੱਚ ॥
ਹੁਣ ਨਹਾਉਂਦਾ ਏ, ਸ਼ਾਵਰਾਂ ਥੱਲੇ,
ਬਾਬੇ ਦੀ, ਹੋ ਗਈ, ਬੱਲੇ ਬੱਲੇ…
ਬਾਬਾ, ਪੈ ਗਿਆ…

Leave a comment