ਬੱਲੇ ਬੱਲੇ | Balle Balle
ਬੱਲੇ ਬੱਲੇ ਓ ਬੱਲੇ ਬੱਲੇ / ਓ ਛਾਵਾ ਛਾਵਾ,ਬਈ ਨਾਲੇ ਬਾਬਾ, ਗਊਆਂ ਚਾਰਦਾ llਤੇ ਨਾਲੇ, ਮੋਰਾਂ ਨੂੰ, ਅਵਾਜ਼ਾਂ ਮਾਰੇ,ਨਾਲੇ ਬਾਬਾ, ਗਊਆਂ ਚਾਰਦਾ ll ਓ ਬੱਲੇ ਬੱਲੇ / ਓ ਛਾਵਾ ਛਾਵਾ,ਬਈ ਰਤਨੋ ਦੇ, ਲਾਡਲਿਆ lਓ ਕਿਤੇ, ਮਿਲ ਜਾਏ ਤਾਂ, ਹਾਲ ਸੁਣਾਵਾਂ,ਰਤਨੋ ਦੇ, ਲਾਡਲਿਆ ll ਓ ਬੱਲੇ ਬੱਲੇ / ਓ ਛਾਵਾ ਛਾਵਾ,ਬਈ ਆਵਾਂ ਜਾਵਾਂ, ਤੇਰੇ ਕਰਕੇ llਮੇਰਾ, … Read more