खोटा सिक्का | Khota Sikka
Khota Sikka ਗੁਫ਼ਾ ਵਾਲਿਆ ਵੇ, ਮੇਰੀਆਂ ਨਾਦਾਨੀਆਂ ਦਾ,ਮੇਰੇ ਕੋਲ, ਹਿਸਾਬ ਕੋਈ ਨਾ lਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,ਵੇ ਤੇਰਾ ਵੀ, ਜਬਾਬ ਕੋਈ ਨਾ – 3 ਕੀਹਨੇ ਕੀਹਨੇ, ਮਾਰੇ ਠੇਡੇ, ਮੈਥੋਂ ਦੱਸ ਹੁੰਦਾ ਨਹੀਂ,ਹਾਸੇ ਵਾਲੀ, ਗੱਲ ਤੇ ਵੀ, ਮੈਥੋਂ ਹੱਸ ਹੁੰਦਾ ਨਹੀਂ । -2ਤੂੰ ਸਾਂਭ ਲਿਆ, ਤਾਹੀਉਂ ਸਿੱਧ ਜੋਗੀਆ,ਏਹ ਜਿੰਦਗੀ, ਖ਼ਰਾਬ ਹੋਈ ਨਾ,ਮੈਂ ਸੀ … Read more