मेरा कर दियो बेड़ा पार पौणाहारी बाबा जी | Mera Kar Diyo Beda Paar Paunhaari Baba Ji
ਮੇਰਾ ਕਰ ਦਿਓ ਬੇੜਾ ਪਾਰ ਮੇਰਾ, ਕਰ ਦਿਓ, ਬੇੜਾ ਪਾਰ,ਪੌਣਾਹਾਰੀ ਦੁੱਧਾਧਾਰੀ ਬਾਬਾ ਜੀ llਪੌਣਾ,ਹਾਰੀ ਬਾਬਾ ਜੀ,ਹੋ ਦੁੱਧਾ,ਧਾਰੀ ਬਾਬਾ ਜੀ llਮੈਂ, ਆਇਆ, ਤੇਰੇ ਦਵਾਰ,ਪੌਣਾਹਾਰੀ ਬਾਬਾ ਜੀ lਮੇਰਾ, ਕਰ ਦਿਓ, ਬੇੜਾ ਪਾਰ… ਸੁੰਦਰ, ਨੂਰਾਨੀ, ਮੁੱਖੜਾ ਤੇਰਾ lਤੱਕ ਤੱਕ, ਦਿਲ ਨਹੀਓਂ, ਰੱਜਦਾ ਮੇਰਾ llਆਜਾ, ਹੋ ਕੇ, ਮੋਰ ਸਵਾਰ,ਪੌਣਾਹਾਰੀ ਬਾਬਾ ਜੀ lਮੇਰਾ, ਕਰ ਦਿਓ, ਬੇੜਾ ਪਾਰ… ਤੇਰਾ, ਦਰ ਹੈ, … Read more