चेत दा महीना आ गया | ਚੇਤ ਦਾ ਮਹੀਨਾ ਆ ਗਿਆ
Chet Da Mahina Aa Gaya ਚੇਤ ਦਾ ਮਹੀਨਾ ਆ ਗਿਆ( ਪੌਣਾਹਾਰੀਆ, ਤੇਰੇ ਨਾਮ ਵਾਲੀ,ਮੈਂ, ਮਾਲਾ ਲਵਾਂ ਪਰੋ lਰੱਖਾਂ, ਦਿਲ ਵਿੱਚ, ਏਹਨੂੰ ਮੈਂ ਸਾਂਭ ਕੇ,ਕਿਤੇ, ਮੈਲੀ, ਜਾਵੇ ਨਾ ਹੋ ll ) ਦਿਲ, ਲੋਚਦਾ, ਬਾਬੇ ਦਰ ਜਾਵਾਂ,,,( ਚੇਤ ਦਾ, ਮਹੀਨਾ ਆ ਗਿਆ )ਲਿੱਖ, ਚਿੱਠੀਆਂ, ਜੋਗੀ ਦੇ ਵੱਲ ਪਾਵਾਂ,,,( ਚੇਤ ਦਾ, ਮਹੀਨਾ ਆ ਗਿਆ )ਦਿਲ, ਲੋਚਦਾ, ਗੁਫ਼ਾ ਵੱਲ … Read more