ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ | Jogi De Dvar Khule Kar Lao Deedaar Khule
ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ ਜੋਗੀ ਦੇ, ਦਵਾਰ ਖੁੱਲ੍ਹੇ, ਕਰ ਲਓ, ਦੀਦਾਰ ਖੁੱਲ੍ਹੇ ॥ਜੋਗੀ ਹੈ, ਮੇਹਰਾਂ ਕਰਦਾ, ਭਗਤਾਂ ਦੀ, ਝੋਲੀ ਭਰਦਾ ॥,ਉਸਦੇ, ਭੰਡਾਰ ਖੁੱਲ੍ਹੇ…ਜੋਗੀ ਦੇ ਦਵਾਰ ਖੁੱਲ੍ਹੇ… ਸਾਲ ਦੇ ਪਿੱਛੋਂ, ਚੇਤ ਦਾ ਮੇਲਾ, “ਖੁਸ਼ੀਆਂ ਲੈ ਕੇ ਆਇਆ” ।ਨਾਥ ਦੇ ਭਗਤਾਂ, ਦਰ ਤੇ ਆ ਕੇ, “ਭੰਗੜਾ ਖ਼ੂਬ ਹੈ ਪਾਇਆ” ॥ਝੰਡੇ, ਦਰਬਾਰ ਝੁੱਲ੍ਹੇ, ਕਰ … Read more