बाबे नाल बिरती नू लगा ले | Babe Naal Birti Nu Lga Lai
Babe Naal Birti Nu Lga Lai ਬਾਬੇ ਨਾਲ, ਬਿਰਤੀ ਨੂੰ, ਲਗਾ ਲੈ ਬੰਦਿਆ ॥ਨਾਮ ਜਪ, ਮੁਕਤੀ ਨੂੰ, ਪਾ ਲੈ ਬੰਦਿਆ ॥ ਕੱਚਾ ਭਾਂਡਾ, ਇੱਕ ਦਿਨ, ਫ਼ੁੱਟ ਜਾਊਗਾ।ਅੰਤ ਵੇਲੇ, ਮਾਣ ਤੇਰਾ, ਟੁੱਟ ਜਾਊਗਾ ॥ਓਹਦੀ, ਸੱਚੀ ਜੋਤ ਨੂੰ, ਜਗਾ ਲੈ ਬੰਦਿਆ ।ਨਾਮ ਜਪ, ਮੁਕਤੀ ਨੂੰ, ਪਾ ਲੈ ਬੰਦਿਆ ।ਬਾਬੇ ਨਾਲ, ਬਿਰਤੀ… ਪੰਜ ਚੋਰ, ਜੇਹੜੇ ਤੇਰੇ, ਅੰਦਰ ਵੱਸਦੇ … Read more