ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ | Rang Barse Darbar Baba Ji
Rang Barse Darbar Baba Ji ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ ਰੰਗ ਬਰਸੇ llਤੇਰੀ, ਮਹਿਮਾ ਅਪਰੰਪਰ, ਬਾਬਾ ਜੀ ਤੇਰੇ ਰੰਗ ਬਰਸੇ…ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ…( ਜੀ )ਸੋਹਣੇ ਸੋਹਣੇ ਝੰਡੇ ਤੇਰੀ, ਗੁਫ਼ਾ ਉੱਤੇ ਝੁੱਲ੍ਹਦੇ lਚੰਗਿਆਂ ਮੁਕੱਦਰਾਂ ਦੇ, ਬੂਹੇ ਏਥੋਂ ਖੁੱਲ੍ਹਦੇ llਤੇਰਾ, ਕਰਨ ਲਈ ਦੀਦਾਰ, ਬਾਬਾ ਜੀ ਤੇਰੇ ਰੰਗ ਬਰਸੇ…ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ…( ਜੀ … Read more