संग जोगी दा | Sung Jogi Da

Sung Jogi Da चैत महीने संग जोगी दा पैदल टूर के चला,आजो सब चलिए भैना करदिया गला। बड़े चीरा तो नाथ मेरे ने दरते नहींओ बुलाया,एक दिन मेनू सपने दे विच आके आप जगाया-2सारी दुनिया दरते चली तू क्यों रह गया कला,आजो सब— ओहदे दर ते जा के तु भूल लवी बखसा,मैं ते तेनु नही … Read more

ਅੱਖਾਂ ਮੇਰੀਆਂ | Akhkhan Meriyan

ਅੱਖਾਂ ਮੇਰੀਆਂ ਧੁਨ- ਤੇਰੇ ਨਾਮ ਦਾ ਰੰਗ ਐਸਾ ਚੜ੍ਹਿਆ ਮਾਂਹੋ ‘ਅੱਖਾਂ ਮੇਰੀਆਂ, ਜੈ ਹੋ lll, ਜੋਗੀ ਨਾਲ ਲੜ੍ਹੀਆਂ ਏਂ,ਪੌਣਾ,ਹਾਰੀ ਦੀਆਂ, ਸਾਨੂੰ ਰੰਗਤਾਂ ਚੜ੍ਹੀਆਂ ਏਂ llਅੱਖਾਂ ਮੇਰੀਆਂ, ਜੋਗੀ ਨਾਲ ਲੜ੍ਹੀਆਂ ਏਂ,ਸੋਹਣੇ, ਨਾਥ ਦੀਆਂ, ਸਾਨੂੰ ਰੰਗਤਾਂ ਚੜ੍ਹੀਆਂ ਏਂ l ਮੇਰੇ, ਰੋਮ ਰੋਮ ਵਿੱਚ, ਜੋਗੀ ਵੱਸਿਆ ਏ,ਰੱਖਿਆ, ਪਰਦਾ ਨਾ ਕੋਈ, ਸਭ ਨੂੰ ਦੱਸਿਆ ਏ llਹੋ ‘ਅੱਖਾਂ ਮੇਰੀਆਂ, ਜੈ … Read more

ਗੁਫ਼ਾ ਉੱਤੇ ਜਾਣ ਵਾਲਿਆ | Gufa Utte Jaan Waleya

ਗੁਫ਼ਾ ਉੱਤੇ ਜਾਣ ਵਾਲਿਆ ਵੇ ਗੁਫ਼ਾ ਉੱਤੇ, ਜਾਣ ਵਾਲਿਆਮੇਰਾ, ਬਾਬੇ ਨੂੰ ਸੁਨੇਹਾ ਪਹੁੰਚਾਵੀਂ,ਗੁਫ਼ਾ ਉੱਤੇ, ਜਾਣ ਵਾਲਿਆ ll ਵੇ ਗੁਫ਼ਾ ਏਹਦੀ, ਸੋਨੇ ਰੰਗ ਦੀ ਜੇਹੜੀ,ਮਾਰੇ ਦੂਰੋਂ ਲਿਸ਼ਕਾਰੇ lਵੇ ਭਗਵੇਂ ਭਗਵੇਂ, ਝੰਡੇ ਝੁੱਲਦੇ ਜੇਹੜੇ,ਲੈਣ ਹਵਾ ‘ਚ ਹੁਲਾਰੇ lਵੇ ਕਹਿ ਦੇ ਓਹਨੂੰ, ਜਾ ਭਗਤਾ ll ਵੇ ਕਿਤੇ,ਦਰ ਤੋਂ ਨਾ ਸਾਨੂੰ, ਠੁੱਕਰਾਵੀਂ,ਵੇ ਗੁਫ਼ਾ ਉੱਤੇ, ਜਾਣ ਵਾਲਿਆ ਮੇਰਾ,ਬਾਬੇ ਨੂੰ ਸੁਨੇਹਾ … Read more

ਜੋਗੀ ਤੇਰਾ ਚਿਮਟਾ ਜੈ ਹੋ | Jogi Da Chimta

ਜੋਗੀ ਤੇਰਾ ਚਿਮਟਾ ਜੈ ਹੋ ਬਾਬਾ ਤੇਰਾ ਚਿਮਟਾ, ਕਮਾਲ ਕਰੀ ਜਾਂਦਾ ਏ lਜੋਗੀ ਤੇਰਾ ਚਿਮਟਾ, ਕਮਾਲ ਕਰੀ ਜਾਂਦਾ ਏ lਆਪਣੇ ਪਿਆਰਿਆਂ ਦੇ, ਦੁੱਖ ਹਰੀ ਜਾਂਦਾ ਏ ll,ਜੋਗੀ ਤੇਰਾ ਚਿਮਟਾ ਜੈ ਹੋ lll ਗੂਓਆਂ ਦਿਆ, ਪਾਲੀਆ, ਨਿਰਾਲੀ ਤੇਰੀ ਸ਼ਾਨ ਐ,ਚਿਮਟੇ ਦੀ, ਕਰਾਮਾਤ, ਜਾਣਦਾ ਜਹਾਨ ਐ llਤਰ ਜਾਂਦਾ, ਜੇਹਦੇ ਸਿਰ, ਹੱਥ ਧਰੀ ਜਾਂਦਾ ਏ ll,ਜੋਗੀ ਤੇਰਾ ਚਿਮਟਾ … Read more

ਬਾਬਾ ਜੀ ਦਾ ਮੇਲਾ ਆ ਗਿਆ | Baba Ji Da Mela Aa Gaya

ਬਾਬਾ ਜੀ ਦਾ ਮੇਲਾ ਆ ਗਿਆ ਧੁਨ- ਨੀ ਮੈਂ ਦੁੱਧ ਕਾਹੇ ਨਾਲ ਰਿੜ੍ਹਕਾਂਅਸੀਂ, ਬਾਬਾ ਜੀ ਦੀ, ਗੁਫ਼ਾ ਉੱਤੇ ਜਾਣਾ,ਚੇਤ ਦਾ, ਮਹੀਨਾ ਆ ਗਿਆ lਅਸੀਂ, ਬਾਬਾ ਜੀ ਦੇ, ਮੰਦਿਰਾਂ ਨੂੰ ਜਾਣਾ,ਬਾਬਾ ਜੀ ਦਾ, ਮੇਲਾ ਆ ਗਿਆ llਆ ਗਿਆ ਜੀ, ਆ ਗਿਆ( ਚੇਤ ਮਹੀਨਾ, ਆ ਗਿਆ )ਆ ਗਿਆ ਜੀ, ਆ ਗਿਆ( ਬਾਬੇ ਦਾ, ਮੇਲਾ ਆ ਗਿਆ )ਆ … Read more

ਲੈ ਭਗਤਾਂ ਦੀਆਂ ਸਾਰਾਂ | Lai Bhagtan Diyan Saaran

ਲੈ ਭਗਤਾਂ ਦੀਆਂ ਸਾਰਾਂ ਲੈ ਭਗਤਾਂ ਦੀਆਂ ਸਾਰਾਂ, ਜੇ ਤੂੰ ਪਾਲੀ ਏਂ ਟਿੱਲੇ ਦਾ lਲੈ ਬੱਚਿਆਂ ਦੀਆਂ ਸਾਰਾਂ, ਜੇ ਤੂੰ ਵਾਸੀ ਏਂ ਗੁਫ਼ਾ ਦਾ lਪਾਲੀ ਏਂ, ਟਿੱਲੇ ਦਾ ਜੇ ਤੂੰ, ਵਾਸੀ ਏਂ ਗੁਫ਼ਾ ਦਾ lਮੋਰ ਸਵਾਰੀ ਆਜਾ ll, ਜੇ ਤੂੰ, ਰਾਖਾ ਭਗਤਾਂ ਦਾ ll ਨਾਮ, ਤੇਰੇ ਦਾ, ਧੂਣਾ ਲਾਇਆ lਰੋਟ, ਮਣੀ, ਪ੍ਰਸ਼ਾਦ ਬਣਾਇਆ lਨਾਮ ਤੇਰੇ … Read more

ਚਿਮਟਾ ਪੌਣਾਹਾਰੀ ਦਾ | Chimta Pounahari Da

ਚਿਮਟਾ ਪੌਣਾਹਾਰੀ ਦਾ ਚਿਮਟਾ, ਪੌਣਾਹਾਰੀ ਦਾ,ਚਿਮਟਾ, ਦੁੱਧਾਧਾਰੀ ਦਾ ll ਵੱਜੇ ਚਿਮਟਾ, ਬਾਬਾ ਜੀ ਪੌਣਾਹਾਰੀ ਦਾ lਵੱਜੇ ਚਿਮਟਾ, ਬਾਬਾ ਜੀ ਦੁੱਧਾਧਾਰੀ ਦਾ lਚਿਮਟਾ, ਪੌਣਾਹਾਰੀ ਦਾ ਜੀ, ਚਿਮਟਾ ਦੁੱਧਾਧਾਰੀ ਦਾ lਵੱਜੇ ਚਿਮਟਾ,ਜੈ ਬਾਬੇ ਦੀ ll, ਬਾਬਾ ਜੀ, ਇਸ, ਚਿਮਟੇ ਦੀ, ਰਮਜ਼ ਹੈ ਗਹਿਰੀ lਦੇਖ ਕੇ, ਇਸ ਨੂੰ, ਕੰਬਦੇ ਵੈਰੀ llਪੈਲਾਂ, ਪਾਉਂਦੇ, ਮੋਰ ਕਲਹਿਰੀ,ਵੱਜੇ ਚਿਮਟਾ, ਬਾਬਾ ਜੀ, ਇਸ, … Read more

ਜੋਗੀ ਨੇ ਕਦ ਆਉਣਾ | Jogi Ne Kad Auna

ਜੋਗੀ ਨੇ ਕਦ ਆਉਣਾ ਬੋਲ ਵੇ, ਝੱਲਿਆ ਕਾਂਵਾਂ,ਮੇਰੇ, ਜੋਗੀ / ਬਾਬੇ ਨੇ, ਕਦ ਆਉਣਾ llਜੋਗੀ ਨੇ, ਕਦ ਆਉਣਾ,ਸਿੰਗੀਆਂ, ਵਾਲੇ ਨੇ ਕਦ ਆਉਣਾ lਮੈਂ ਤਾਂ, ਬਾਬੇ ਲਈ, ਰੌਟ ਬਣਾਉਣਾ,ਮੇਰੇ, ਜੋਗੀ ਨੇ, ਕਦ ਆਉਣਾ,ਬੋਲ ਵੇ, ਝੱਲਿਆ ਕਾਂਵਾਂ l ਕੱਚੀ, ਲੱਸੀ ਨਾਲ, ਚਰਣ ਧੁਵਾਉਣੇ lਗਲ਼, ਜੋਗੀ ਦੇ, ਹਾਰ ਹੈ ਪਾਉਣੇ llਰਾਹਾਂ, ਦੇ ਵਿੱਚ, ਫ਼ੁੱਲ ਵਿਛਾਉਣੇ,ਫੇਰਾ, ਕਦ ਕੁੱਲੀ, ਵਿੱਚ … Read more

ਧੂਣਾ ਲਾਉਂਦੇ | Dhoona Launde

ਧੂਣਾ ਲਾਉਂਦੇ ਧੂਣਾ, ਬਾਬਾ ਜੀ ਦੇ, ਨਾਮ ਵਾਲਾ ਲਾਉਂਦੇ,ਜੀ ਚੇਲੇ, ਬਾਬਾ ਪੌਣਾਹਾਰੀ ਦੇ llਨਾਮ ਜੱਪਦੇ ਜੈ ਹੋ ll, ਤੇ ਨਾਮ ਜਪਾਉਂਦੇ,ਜੀ ਚੇਲੇ, ਬਾਬਾ ਪੌਣਾਹਾਰੀ ਦੇ,ਧੂਣਾ, ਬਾਬਾ ਜੀ ਦੇ l ਬਾਬਾ ਜੀ ਦੇ, ਧੂਣੇ ਵਿੱਚ, ਬੜੀ ਕਰਾਮਾਤ ਏ lਧੂਣੇ ਦੀ, ਭਬੂਤੀ ਵਿੱਚ, ਬਾਬਾ ਜੀ ਦਾ ਵਾਸ ਏ llਰਾਹ, ਸੱਚ ਦੇ ਜੈ ਹੋ ll ਹੈ, ਸੰਗਤਾਂ ਨੂੰ … Read more

ਜੇ ਤੂੰ ਨਾ ਫੜ੍ਹਦਾ ਬਾਂਹ | Je Tu Na Fadhda Banh

ਜੇ ਤੂੰ ਨਾ ਫੜ੍ਹਦਾ ਬਾਂਹ ਜੋਗੀਆ, ਜੇ ਤੂੰ ਨਾ, ਫੜ੍ਹਦਾ ਬਾਂਹ,ਅਸਾਂ ਨੇ, ਰੱਲ੍ਹ ਜਾਣਾ ਸੀ lਬਾਬਾ ਜੀ, ਤੁਸੀਂ ਨਾ, ਫੜ੍ਹਦੇ ਬਾਂਹ,ਅਸਾਂ ਨੇ, ਰੱਲ੍ਹ ਜਾਣਾ ਸੀ lਜੇ, ਚਰਨਾਂ ‘ਚ, ਦੇਂਦਾ ਨਾ ਥਾਂ ll,ਅਸਾਂ ਨੇ, ਰੱਲ੍ਹ ਜਾਣਾ ਸੀ,ਜੋਗੀਆ, ਜੇ ਤੂੰ ਨਾ l ਬੇੜੀ ਸਾਡੀ, ਪਾਰ ਲਗਾਈ,“ਏਹ ਸਭ, ਤੇਰੀ, ਹੈ ਵਡਿਆਈ” lਮੌਤ ਦੇ ਮੂੰਹ ‘ਚੋਂ, ਕੱਢ ਲਿਆ ਸਾਨੂੰ“ਧੰਨ … Read more