ਦਿਲ ਕਰਦਾ ਗੁਫ਼ਾ ਦੇ ਵੱਲ ਜਾਵਾਂ ਉੱਡ ਜਾਵਾਂ ਮੋਰ ਬਣਕੇ
Dil Karda Gufa De Wal Javan Udd Javan ਦਿਲ ਕਰਦਾ ਗੁਫ਼ਾ ਦੇ ਵੱਲ ਜਾਵਾਂ,ਉੱਡ ਜਾਵਾਂ ਮੋਰ ਬਣਕੇ ॥ਮੋਰ ਬਣਕੇ, ਮੋਰ ਬਣਕੇ ।ਜਾ ਕੇ, ਗ਼ੁਫ਼ਾ ਉੱਤੇ…ਜੈ ਹੋ… ਰੋਟ ਚੜ੍ਹਾਵਾਂ,ਉੱਡ ਜਾਵਾਂ, ਮੋਰ ਬਣਕੇ…ਦਿਲ ਕਰਦਾ, ਗੁਫ਼ਾ ਦੇ… ਨੱਚ ਨੱਚ ਉੱਡ ਸ਼ਾਹ ਤਲਾਈਆਂ ਜਾਵਾਂ ।ਰਤਨੋ ਦੇ ਮੰਦਿਰਾਂ ਦੇ ਦਰਸ਼ਨ ਪਾਵਾਂ ॥ਘਰ ਰਤਨੋ ਦਾ ਸਭ ਨੂੰ ਦਿਖਾਵਾਂ,ਉੱਡ ਜਾਵਾਂ, ਮੋਰ ਬਣਕੇ…ਦਿਲ … Read more