भगतां ते करन उपकार आ गए | ਭਗਤਾਂ ਤੇ ਕਰਨ ਉਪਕਾਰ ਆ ਗਏ
Bhagta Te Karan Upkar Aa Gaye ਭਗਤਾਂ ਤੇ, ਕਰਨ, ਉਪਕਾਰ ਆ ਗਏ,ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,ll( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ,ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ ) ਸੁੱਤੇ ਹੋਏ, ਨਸੀਬ ਓਹਦੇ, ਜਾਗ ਜਾਣਗੇ,ਜੇਹੜੇ, ਭੋਲੇ ਬਾਬਾ ਦੇ, ਦੀਦਾਰ ਪਾਣਗੇ llਭਗਤਾਂ ਦੇ, ਘਰ ਫੇਰ, ਪੈਣ ਆ ਗਏ lਭੋਲ਼ੇ ਬਾਬਾ, ਬੈਲ ਤੇ, ਸਵਾਰ … Read more