ਜੋਗੀ ਚੱਲੇ ਜੰਗਲਾਂ ਨੂੰ
ਮਾਂ ਹੁਣ, ਆਪੇ ਹੀ, ਚਾਰੀ ਗਾਈਆਂ,
ਜੋਗੀ, ਚੱਲਿਆ, ਗ਼ੁਫ਼ਾ ਨੂੰ l
ਮਾਂ ਹੁਣ, ਆਪੇ ਹੀ, ਚਾਰੀ ਗਾਈਆਂ,
ਜੋਗੀ, ਚੱਲੇ, ਜੰਗਲਾਂ ਨੂੰ l
ਮਾਂ ਹੁਣ, ਆਪੇ ਹੀ, ਚਾਰੀ ਗਾਈਆਂ,
ਜੋਗੀ, ਚੱਲਿਆ, ਗ਼ੁਫ਼ਾ ਨੂੰ l
ਛੱਡ ਕੇ, ਸ਼ਾਹ ਤਲਾਈਆਂ,,,ਜੈ ਹੋ ll,
ਜੋਗੀ, ਚੱਲਿਆ, ਗ਼ੁਫ਼ਾ ਨੂੰ,,,
ਮਾਂ ਹੁਣ, ਆਪੇ ਹੀ,,,,,,,,,,,,,,,,,,,F
^
ਪਿੱਛਲੇ, ਜਨਮ ਚ, ਬਾਰਾਂ ਘੜ੍ਹੀਆ,
“ਤੇਰੇ, ਨਾਲ ਬਿਤਾਈਆਂ ਮਾਂ” l
ਬਾਰਾਂ, ਘੜ੍ਹੀਆ, ਬਦਲੇ “ਬਾਰਾਂ,
ਸਾਲ, ਚਾਰੀਆਂ ਗਾਈਆਂ ਮਾਂ” ll
ਕੀ ਦੇਵਾਂ, ਹੋਰ, ਸਫ਼ਾਈਆਂ,
ਜੋਗੀ, ਚੱਲਿਆ, ਗ਼ੁਫ਼ਾ ਨੂੰ,,,
ਮਾਂ ਹੁਣ, ਆਪੇ ਹੀ,,,,,,,,,,,,,,,,,,,F
^
ਤੇਰੇ, ਘਰ ਵਿੱਚ, ਹੁਣ ਨਹੀਂਓਂ ਰਹਿਣਾ
“ਮੰਨ ਲੈ, ਸ਼ਿਵਾਂ ਦੇ ਭਾਣੇ ਮਾਂ” l
ਜੋਗੀਆਂ, ਨੇ ਹੁਣ, ਵਿੱਚ ਗ਼ੁਫ਼ਾ ਦੇ,
“ਜਾ ਕੇ, ਆਸਣ ਲਾਉਣੇ ਮਾਂ” ll
ਤੂੰ ਝੂਠ, ਤੋਹਮਤਾਂ, ਲਾਈਆਂ,
ਜੋਗੀ, ਚੱਲਿਆ, ਗ਼ੁਫ਼ਾ ਨੂੰ,,,
ਮਾਂ ਹੁਣ, ਆਪੇ ਹੀ,,,,,,,,,,,,,,,,,,,F
^
ਸ਼ਾਹ, ਤਲਾਈਆਂ, ਲੱਗਣਗੇ ਮੇਲੇ,
“ਪੂਜੂ, ਦੁਨੀਆਂ ਸਾਰੀ ਮਾਂ” l
ਸੋਹਣੀ, ਪੱਟੀ, ਵਾਲੇ ਵਰਗੇ,
“ਆਉਣਗੇ, ਲੱਖਾਂ ਪੁਜਾਰੀ ਮਾਂ” ll
ਨਿੱਕੇ ਨੇ, ਸੱਚ, ਸੁਣਾਈਆਂ,
ਜੋਗੀ, ਚੱਲਿਆ, ਗ਼ੁਫ਼ਾ ਨੂੰ,,,
ਮਾਂ ਹੁਣ, ਆਪੇ ਹੀ,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile