Recently, I got scammed by this scam casino. At first, everything looked legitimate but once I deposited a larger amount and tried to withdraw my winnings i got scammed.

ਛੱਲਾ ਜੋਗੀ ਵਾਲਾ ਪਾ ਲਿਆ | Challa Jogi Wala Pa Liya

Challa Jogi Wala Pa Liya

ਛੱਲਾ ਜੋਗੀ ਵਾਲਾ ਪਾ ਲਿਆ
ਮਾਂਏਂ ਮਾਂਏਂ ਮਾਂਏਂ, ਛੱਲਾ, ਜੋਗੀ ਵਾਲਾ, ਪਾ ਲਿਆ lll
ਛੱਲੇ, ਉੱਤੇ ਨਾਂਅ,,, ll
ਛੱਲੇ, ਉੱਤੇ ਨਾਂਅ ll
ਛੱਲੇ, ਉੱਤੇ ਨਾਂਅ, ਮੈਂ ਤਾਂ, ਜੋਗੀ ਦਾ ਲਿਖਾ ਲਿਆ,
ਮਾਂਏਂ ਮਾਂਏਂ ਮਾਂਏਂ,,,,, ll, ਛੱਲਾ, ਜੋਗੀ ਵਾਲਾ, ਪਾ ਲਿਆ ll

ਛੱਲਾ, ਮਾਂਏਂ ਸੋਹਣਾ ਮੇਰੇ, ਜੋਗੀ ਦੀ ਨਿਸ਼ਾਨੀ ਏ l
ਹੱਥ ਵਿੱਚ, ਪਾ ਕੇ ਹੋਈ, ਰਤਨੋ ਮਸਤਾਨੀ ਏ ll
ਆਪਣਾ ਮੈਂ, ਤਨ ਮਨ ਸਾਰਾ ll
ਆਪਣਾ ਮੈਂ, ਤਨ ਮਨ ਸਾਰਾ, ਜੋਗੀ ਲੇਖੇ ਲਾ ਲਿਆ,
ਮਾਂਏਂ ਮਾਂਏਂ ਮਾਂਏਂ,,,,, ll, ਛੱਲਾ, ਜੋਗੀ ਵਾਲਾ, ਪਾ ਲਿਆ ll

ਜੋਗੀ ਦਾ ਮੈਂ, ਨਾਮ ਲੈ ਕੇ, ਜੇਹੜਾ ਵੀ ਕੰਮ ਕਰਦੀ l
ਮੰਗਣ ਤੋਂ ਪਹਿਲਾਂ, ਜੋਗੀ ਨੇ ਮੇਰੀ, ਖਾਲੀ ਝੋਲੀ ਭਰਤੀ ll
ਪੌਣਾਹਾਰੀ, ਬਾਬਾ ਜੀ ਨੇ ll
ਪੌਣਾਹਾਰੀ ਬਾਬਾ ਜੀ ਨੇ, ਐਸਾ ਕਰਮ, ਕਮਾ ਲਿਆ,
ਮਾਂਏਂ ਮਾਂਏਂ ਮਾਂਏਂ,,,,, ll, ਛੱਲਾ, ਜੋਗੀ ਵਾਲਾ, ਪਾ ਲਿਆ ll

ਝੂਠ ਬੋਲਾਂ ਮੈਂ, ਕਿਓਂ ਬੋਲਾਂ ਮੇਰਾ, ਕੰਮ ਕਦੇ ਨਾ ਅੜਿਆ l
ਝੂਠੀ ਸਾਰੀ, ਦੁਨੀਆਂ ਛੱਡ ਕੇ, ਜੋਗੀ ਦਾ ਪੱਲਾ ਫੜ੍ਹਿਆ ll
ਤਾਂਹੀਓਂ ਤਾਂ ਮੈਂ, ਦੁਨੀਆਂ ਛੱਡ ਕੇ ll
ਤਾਂਹੀਓਂ ਤਾਂ ਮੈਂ, ਦੁਨੀਆਂ ਛੱਡ ਕੇ, ਦਰ ਜੋਗੀ ਦੇ ਆ ਗਿਆ,
ਮਾਂਏਂ ਮਾਂਏਂ ਮਾਂਏਂ,,,,, ll, ਛੱਲਾ, ਜੋਗੀ ਵਾਲਾ, ਪਾ ਲਿਆ ll

ਇਸ ਛੱਲਾ ਦੀ, ਚਮਕ ਅਨੋਖੀ, ਪਾਵੇ ਕਰਮ ਵਾਲਾ l
ਜੇਹੜਾ ਇਸਨੂੰ, ਪਾ ਲੈਂਦਾ ਓਹ, ਹੋ ਜਾਂਦਾ ਮਤਵਾਲਾ ll
ਤਾਂਹੀਓਂ ਤਾਂ ਮੈਂ, ਛੱਲਾ ਪਾ ਕੇ ll
ਤਾਂਹੀਓਂ ਤਾਂ ਮੈਂ, ਛੱਲਾ ਪਾ ਕੇ, ਜੋਗੀ ਦੇ ਸ਼ਰਣੀ ਆ ਗਿਆ,
ਮਾਂਏਂ ਮਾਂਏਂ ਮਾਂਏਂ,,,,, ll, ਛੱਲਾ, ਜੋਗੀ ਵਾਲਾ, ਪਾ ਲਿਆ ll

ਇਸ ਛੱਲੇ ਨੂੰ, ਪਾ ਕੇ ਮੈਂ ਤਾਂ, ਦਰ ਜੋਗੀ ਦੇ ਆਈ l
ਸੁੱਧ ਬੁੱਧ ਮੈਨੂੰ, ਭੁੱਲ ਗਈ ਸਾਰੀ, ਦੁਨੀਆਂ ਨਜ਼ਰ ਨਾ ਆਈ ll
ਤਾਂਹੀਓਂ ਛੱਲਾ, ਪਾ ਕੇ ਤੇਰੇ ll
ਤਾਂਹੀਓਂ ਛੱਲਾ, ਪਾ ਕੇ ਤੇਰੇ, ਚਰਨਾਂ ਦੇ ਵਿੱਚ*, ਆ ਗਿਆ,
ਮਾਂਏਂ ਮਾਂਏਂ ਮਾਂਏਂ,,,,, ll, ਛੱਲਾ, ਜੋਗੀ ਵਾਲਾ, ਪਾ ਲਿਆ ll

Lyrics in Hindi

माएं माएं माएं, छल्ला, जोगी वाला, पा लिया ll
छल्ले, उत्ते नांअ…
छल्ले, उत्ते नांअ
छल्ले, उत्ते नांअ, मैं तां, जोगी दा लिखा लिया,
माएं माएं माएं… छल्ला, जोगी वाला, पा लिया ll

छल्ला, माएं सोहणा मेरे, जोगी दी निशानी ए
हथ विच, पा के होई, रतनो मस्तानी ए
आपणा मैं, तन मन सारा
आपणा मैं, तन मन सारा, जोगी लेखे ला लिया,
माएं माएं माएं… छल्ला, जोगी वाला, पा लिया ll

जोगी दा मैं, नाम लै के, जेहड़ा वी कम करदी
मंगण तों पहला, जोगी ने मेरी, खाली झोली भरती
पौणहारी, बाबा जी ने
पौणहारी बाबा जी ने, ऐसा करम, कमा लिया,
माएं माएं माएं… छल्ला, जोगी वाला, पा लिया ll

झूठ बोलां मैं, क्यूं बोलां मेरा, कम कदे ना अड़िया
झूठी सारी, दुनिया छड्ड के, जोगी दा पल्ला फड़्हिया
तांहीओं तां मैं, दुनिया छड्ड के
तांहीओं तां मैं, दुनिया छड्ड के, दर जोगी दे आ गया,
माएं माएं माएं… छल्ला, जोगी वाला, पा लिया ll

इस छल्ला दी, चमक अनोखी, पावे करम वाला
जेहड़ा इसनूं, पा लैंदा ओह, हो जान्दा मतवाला
तांहीओं तां मैं, छल्ला पा के
तांहीओं तां मैं, छल्ला पा के, जोगी दे शरणी आ गया,
माएं माएं माएं… छल्ला, जोगी वाला, पा लिया ll

इस छल्ले नूं, पा के मैं तां, दर जोगी दे आई
सुद्ध बुद्ध मैंनूं, भूल गई सारी, दुनिया नज़र ना आई
तांहीओं छल्ला, पा के तेरे
तांहीओं छल्ला, पा के तेरे, चरणां दे विच, आ गया,
माएं माएं माएं… छल्ला, जोगी वाला, पा लिया ll

Leave a comment